Latest news

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹੋਈ ਮੌਤ

ਜਲੰਧਰ ਪੰਜਾਬ ਤੋਂ ਇਸ ਵੇਲੇ ਦੀ ਬੂਰੀ ਖ਼ਬਰ , ਨਹੀਂ ਰਹੇ ਦੀਪ ਸਿੱਧੂ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਸਿੰਘੂ ਬਾਰਡਰ ਦੇ  ਨੇੜੇ ਵਾਪਰਿਆ। ਦੀਪ ਸਿੱਧੂ ਨਾਲ ਉਨ੍ਹਾਂ ਦੀ ਮਹਿਲਾ ਦੋਸਤ ਵੀ ਸਫਰ ਕਰ ਰਹੀ ਸੀ, ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਖੜ੍ਹੇ ਕੰਟੇਨਰ ਵਿਚ ਵੱਜੀ, ਜਿਸ ਕਾਰਨ ਇਹ ਹਾਦਸਾ ਹੋਇਆ।

Leave a Reply

Your email address will not be published.