Latest news

ਜਲੰਧਰ ਦੇ ਡੀਪੂ ਹੋਲਡਰਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਅੱਗੇ ਰੱਖੀਆਂ ਮੰਗਾਂ ਸੌਂਪਿਆ ਮੰਗ ਪੱਤਰ

ਜਲੰਧਰ // (ਚਾਵਲਾ)- ਅੱਜ ਮਿਤਿ 19 ਅਪ੍ਰੇਲ 2022 ਨੂੰ ਚੰਡੀਗੜ੍ਹ ਵਿਖੇ ਪੰਜਾਬ ਡੀਪੂ ਹੋਲਡਰਜ਼ ਐਸੋਸਿਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਮਾਨਯੋਗ਼ ਮੰਤਰੀ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਦੀ ਗੈਰ ਮੋਜੂਦਗੀ (ਮੰਤਰੀ ਤਰੀਕ ਜੀ ਦੇ ਰਿਜੇਵਿਆਂ ਕਾਰਨ) ਮਾਣਯੋਗ ਸਕੱਤਰ ਖੁਰਾਕ ਸਪਲਾਈਜ ਅਤੇ ਖਪਤਕਾਰ ਮਾਮਲੇ ਪੰਜਾਬ ਨਾਲ ਕੀਤੀ ਮੀਟਿੰਗ।

 

ਜਿਸ ਦੌਰਾਨ ਮੀਟਿੰਗ ਵਿਚ ਸਮੂਹ ਡੀਪੂ ਹੋਲਡਰਜ਼ ਵੀਰਾਂ ਨੇ ਵੱਧ ਚੱੜ ਕੇ ਹਿਸਾ ਲਿਆ। ਇਸ ਅਵਸਰ ਤੇ ਸ੍ਰੀ਼ ਸੁਰਿੰਦਰ ਮੋਹਣ ਫਗਵਾੜਾ, ਸ਼੍ਰੀ ਦਰਸ਼ਨ ਲਾਲ ਭਸੀਨ,ਪ੍ਰਧਾਨ ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ ਰਜਿ੦ ਜਲੰਧਰ, ਭਗਤ ਬਿਸ਼ਨ ਦਾਸ ਸੀਨੀਅਰ ਮੀਤ ਪ੍ਰਧਾਨ ਭਗਤ ਬਿਸ਼ਨ ਦਾਸ, ਸ: ਹਰਭਜਨ ਸਿੰਘ ਬਸਤੀ ਉਪ ਪ੍ਰਧਾਨ, ਰਵੀ ਕੂਮਾਰ ਆਬਾਦਪੁਰਾ, ਜੀਵਨ ਕਾਲਿਆ, ਸ਼੍ਰੀਮਤਿ ਸਰੋਜ ਉਬੇਰਾਏ, ਸ਼੍ਰੀਮਤਿ ਸਰਿਤਾ ਰਮਨ ਸ਼ਰਮਾ ਅਤੇ ਸਮੂਹ ਡੀਪੂ ਹੋਲਡਰਜ਼ ਆਦਿ ਮੋਜੂਦ ਸਨ।

Leave a Reply

Your email address will not be published.