Latest news

ਕਹਿੰਦੇ ਜਲੰਧਰ ਦੀ ਆਂਗਨਵਾੜੀ ਵਰਕਰ ਬਣੀ ਲੱਖਾਂ ਕਰੋੜਾਂ ਦੀ ਮਾਲਕ

ਗੱਲ ਅੰਦਰ ਦੀ

ਚਾਚਾ ਬੋਲ ਪਟਾਕਾ

ਚਾਚਾ ਮੈਂ ਸੁਣਿਆ ਜਲੰਧਰ ਦੇ ਕਾਫ਼ੀ ਘੰਨੀ ਅਬਾਦੀ ਵਾਲੇ ਏਰੀਏ ਚ ਇਕ ਆਂਗਣਵਾੜੀ ਵਰਕਰ ਹੈ ਜਿਸਨੇ ਕਾਫੀ ਕੰਮ ਬਦਲੇ ਪਰ ਉਸਨੂੰ ਇਕ ਕੰਮ ਰਾਸ ਆ ਗਿਆ ਉਹ ਕੰਮ ਹੋਰ ਕੋਈ ਨੀ ਬੱਸ ਆਂਗਣਵਾੜੀ ਵਰਕਰ ਸੈਂਟਰ ਲੈ ਲਿਆ ਤੇ ਬਣ ਗਈ ਆਂਗਣਵਾੜੀ ਵਰਕਰ , ਤੇ ਫੇਰ ਕੀ ਬਣਾ ਲਈ ਲੱਖਾਂ ਕਰੋੜਾਂ ਦੀ ਜਾਇਦਾਦ , ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਦੀ ਕੋਈ ਤਹਿ ਤੱਕ ਪਹੁੰਚਦਾ ਹੈ ਯਾ ਨਹੀਂ ਕਿਉਂਕਿ ਪਹਿਲਾ ਬਿਊਟੀ ਪਾਰਲਰ ਫੇਰ ਕਰਿਆਨਾ ਦੀ ਹੁਣ ਕਰਿਆਨਾ ਦੁਕਾਨ ਚਲਾਉਣ ਲਈ ਰਾਸ਼ਨ ਦੀ ਵੀ ਤਾਂ ਲੋੜ ਪੈਂਦੀ ਹੈ ਨਾ ਬੱਸ ਹੁਣ ਚਾਚਾ ਸਮਜਦਾਰ ਤਾਂ ਤੂੰ ਹੈ ਹੀ ਆ

ਚੱਲ ਅੱਜ ਲਈ ਏਨਾ ਹੀ ਬਹੁਤ ਹੈ ਅਗਲੀ ਖ਼ਬਰ ਚ ਦੱਸਾਂਗਾ ਬਾਕੀ ਦੀ ਚਾਚਾ ਬੋਲ ਪਟਾਕਾ ਗੱਲ

Leave a Reply

Your email address will not be published.