Latest news

ਦੇਰ ਰਾਤ ਸੜਕਾਂ ਤੇ ਅਵਾਰਾ ਗਰਦੀ , ਬਿਨਾਂ ਵਜ੍ਹਾ ਘੁੰਮਣ ਵਾਲਿਆਂ ਤੇ ਜਲੰਧਰ ਪੁਲਿਸ ਨੇ ਕੱਸਿਆ ਸ਼ਿਕੰਜਾ ,10 ਲੋਕਾਂ ਤੇ ਮਾਮਲਾ ਦਰਜ਼

ਜਲੰਧਰ // (ਸੁਨੀਲ ਚਾਵਲਾ)- ਥਾਨਾਂ ਡਵੀਜ਼ਨ ਨੰਬਰ 7 ਦੀ ਪੁਲਿਸ ਨੇ 10 ਹੁਲਡਬਾਜ਼ ਕਿਸਮ ਦੇ ਵਿਅਕਤੀਆ ਤੇ ਮਾਮਲਾ ਦਰਜ਼ ਕੀਤਾ ਹੈ।

ਜਾਣਕਾਰੀ ਦਿੰਦਿਆਂ ACP ਮਾਡਲ ਟਾਊਨ ਮੈਡਮ ਖੁਸ਼ਦੀਪ ਕੌਰ ਨੇ ਦੱਸਿਆ ਕਿ ਥਾਨਾਂ 7 ਦੀ ਪੁਲਿਸ ਨੇ ਦੇਰ ਰਾਤ PPR ਮਾਲ ਦੇ ਕੋਲੋ 10 ਵਿਅਕਤੀਆ ਨੂੰ ਰੌਲਾ ਰੱਪਾ ਹੁੱਲੜਬਾਜ਼ੀ ਕਰਦਿਆਂ ਵੇਖਿਆ ਜੋ ਲੋਕ ਬਿਨਾਂ ਕਿਸੇ ਕੰਮ ਦੇ ਘੁੰਮ ਰਹੇ ਸਨ ਥਾਨਾਂ 7 ਦੇ sho ਨੇ ਉਹਨਾਂ ਨੂੰ ਕਾਬੂ ਕਰ ਉਹਨਾਂ ਖਿਲਾਫ 41(2) 109/151crpc ਪਰਚਾ ਦਰਜ ਕਰ ਲਿਆ ਹੈ ਇਹ ਕਾਰਵਾਈ ਤਾਂ ਕੀਤੀ ਗਈ ਤਾਂ ਜੋ ਆਮ ਜਨਤਾ ਦੇ ਮਨ ਵਿਚ ਪੁਲਿਸ (ਕਾਨੂੰਨ) ਪ੍ਰਤੀ ਵਿਸ਼ਵਾਸ ਬਣਿਆ ਰਹੇ।

Leave a Reply

Your email address will not be published.